ਵਾਹਿਗੁਰੂ ਮਾਫ ਕਰੀਂ ।
ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
ਪੈਰ ਪੈਰ ਤੇ ਤੈਨੂੰ ਭੁੱਲ ਜਾਨੇ ਆਂ,.?
ਖੁਸ਼ੀ ਮਿਲੇ ਤਾ ਯਾਰਾ ਨਾਲ
ਪਾਰਟੀ ਕਰਨੀ ਨੀ ਭੁੱਲਦੇ…
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
ਪਰ ਓਹ ਘੜੀ ਚੋ ਨਿਕਲਦੇ ਹੀ
ਤੈਨੁੰ ਭੁੱਲ ਜਾਨੇ ਆਂ….
ਕੁਝ ਹੋਰ ਸਿੱਖ ਸਟੇਟਸ :
ਕੁਝ ਪੜਨਾ ਹੈ ਤਾਂ👉 ਗੁਰਬਾਣੀ ਪੜੋ.. ਕੁਝ ਕਰਨਾ ਹੈ ਤਾਂ 👉ਸੇਵਾ ਕਰੋ.. ਕੁਝ ਜਪਣਾ ਹੈ...
Read More
ਸਿਦਕ ਅਤੇ ਅਡੋਲ ਸਹਿਣਸ਼ੀਲਤਾ ਦੇ ਧਾਰਨੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ...
Read More
ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਡਿਠੈ ਸਭਿ ਦੁਖ ਜਾਇ ॥
Read More
ਲਾੜੀ ਮੌਤ ਨੇ ਫਰਕ ਨਾਂ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜ੍ਹੇ ਪਿਆਰ ਅੰਦਰ ਤੱਕਦਾ ਰਿਹਾ...
Read More
ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਕਿਵੇਂ ਅਤੇ ਕਦੋਂ ਸ਼ਹੀਦ ਕੀਤਾ ਗਿਆ ਸੀ?
Read More
ਹੱਸਦੇ ਸੀ ਲਾਲ, ਮੌਤ ਨੂੰ ਰਵਾ ਗਏ, ਹੱਸਦੇ ਹੱਸਦੇ ਨੀਹਾਂ ਚ ਫਤਿਹ ਬੁਲਾ ਗਏ,
Read More