ਵਾਹਿਗੁਰੂ ਮਾਫ ਕਰੀਂ ।
ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
ਪੈਰ ਪੈਰ ਤੇ ਤੈਨੂੰ ਭੁੱਲ ਜਾਨੇ ਆਂ,.?
ਖੁਸ਼ੀ ਮਿਲੇ ਤਾ ਯਾਰਾ ਨਾਲ
ਪਾਰਟੀ ਕਰਨੀ ਨੀ ਭੁੱਲਦੇ…
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
ਪਰ ਓਹ ਘੜੀ ਚੋ ਨਿਕਲਦੇ ਹੀ
ਤੈਨੁੰ ਭੁੱਲ ਜਾਨੇ ਆਂ….
ਕੁਝ ਹੋਰ ਸਿੱਖ ਸਟੇਟਸ :
ੴ ਸਤਿਗੁਰ ਪੑਸਾਦ ਸਤਿਨਾਮ ਵਾਹਿਗੁਰੂ ਜੀ
Read More
ਐ ਰਬਾਬ, ਰਹਾਂਗੇ ਸਦਾ ਤੇਰੇ ਰਿਣੀ, ਕਰਜ਼ਦਾਰ ਤੇ ਸ਼ੁਕਰਗੁਜ਼ਾਰ ਐ ਰਬਾਬ, ਬਾਬੇ ਨਾਨਕ ਤੇ ਮਰਦਾਨੇ...
Read More
ਗੁਰੂ ਗੋਬਿੰਦ ਸਿੰਘ ਵਰਗਾ ਨਾ ਹੋਇਆ ਨਾ ਕੋਈ ਹੋਣਾ
Read More
ਖਾਲਸਾ ≈≈≈≈≈≈≈≈≈≈≈≈≈≈≈≈≈≈≈ ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ ਬੀਆ ਬਾਨ ਜੰਗਲਾਂ ਚ...
Read More
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ ਪੁੱਤਾਂ...
Read More
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ। ਤਾਲੇ...
Read More