ਵਾਹਿਗੁਰੂ ਮਾਫ ਕਰੀਂ ।
ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
ਪੈਰ ਪੈਰ ਤੇ ਤੈਨੂੰ ਭੁੱਲ ਜਾਨੇ ਆਂ,.?
ਖੁਸ਼ੀ ਮਿਲੇ ਤਾ ਯਾਰਾ ਨਾਲ
ਪਾਰਟੀ ਕਰਨੀ ਨੀ ਭੁੱਲਦੇ…
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
ਪਰ ਓਹ ਘੜੀ ਚੋ ਨਿਕਲਦੇ ਹੀ
ਤੈਨੁੰ ਭੁੱਲ ਜਾਨੇ ਆਂ….
ਕੁਝ ਹੋਰ ਸਿੱਖ ਸਟੇਟਸ :
ਘੁੱਟਿਆ ਸੀ ਦਮ ਤੇ ਬੇਹੋਸ਼ ਹੋ ਗਏ, ਗੂੰਜਦੇ ਸੀ ਜੈਕਾਰੇ ਖਾਮੋਸ਼ ਹੋ ਗਏ, ਸਿੱਖੀ ਦਾ...
Read More
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਮਾਂ...
Read More
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਛੇ ਪੋਹ ਦੀ ਅੱਧੀ ਰਾਤ ਨੂੰ ਗੁਰੂ...
Read More
ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ...
Read More
ਤਿਨ ਕੋ ਬਾਜ ਨਹੀ ਮੈਂ ਦੇਨਾ । ਤਾਜ ਬਾਜ ਤਿਨ ਤੇ ਸਭ ਲੇਨਾ । ਬਚਨ...
Read More
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ...
Read More