ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ
ਕੁਝ ਹੋਰ ਸਿੱਖ ਸਟੇਟਸ :
ਮਿਹਰਵਾਨੁ ਸਾਹਿਬੁ ਮਿਹਰਵਾਨੁ ।। ਸਾਹਿਬੁ ਮੇਰਾ ਮਿਹਰਵਾਨੁ ।। ਜੀਅ ਸਗਲ ਕਉ ਦੇਇ ਦਾਨ ।।
Read More
#ਧੰਨ_ਗੁਰੂ_ਰਾਮਦਾਸ_ਜੀ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ...
Read More
ਕਿਓ ਹੋਇਆ ਸੀ ਅਟੈਕ ਕਿਸ ਨੇਂ ਕਰਵਾਇਆ ਸੀ ਕੌਣ ਲੈਂ ਕੇ ਟੈਂਕ ਦਰਬਾਰ ਸਾਹਿਬ ਆਇਆ...
Read More
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ...
Read More
ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਹਾ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ...
Read More
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ, ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।...
Read More