ਵਾਹਿਗੁਰੂ ਮਾਫ ਕਰੀਂ ।
ਹਰ ਚਮਕਣ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
ਪੈਰ ਪੈਰ ਤੇ ਤੈਨੂੰ ਭੁੱਲ ਜਾਨੇ ਆਂ,.?
ਖੁਸ਼ੀ ਮਿਲੇ ਤਾ ਯਾਰਾ ਨਾਲ
ਪਾਰਟੀ ਕਰਨੀ ਨੀ ਭੁੱਲਦੇ…
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
ਪਰ ਓਹ ਘੜੀ ਚੋ ਨਿਕਲਦੇ ਹੀ
ਤੈਨੁੰ ਭੁੱਲ ਜਾਨੇ ਆਂ….
ਕੁਝ ਹੋਰ ਸਿੱਖ ਸਟੇਟਸ :
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥...
Read More
ਯੋਧਿਆਂ ਦੀ ਵੇਖ ਕੇ ਅੱਖਾ ਚ ਗਰਮੀ , ਪੋਹ ਦੀਆ ਰਾਤਾਂ ਨੂੰ ਪਸੀਨੇ ਆਓਦੇ ਸੀ.......
Read More
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ, ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।...
Read More
ਤਵੀ ਨੂੰ ਪੁੱਛਿਆ, ਤੈਨੂੰ ਡਰ ਨਹੀਂ ਲੱਗਿਆ ? ਤਵੀ ਨੇ ਦੱਸਿਆ, ਕਿ ਜ਼ਾਲਮਾਂ ਦੀ ਅੱਗ...
Read More
ਇਕ ਸੱਚੀ - ਸੁੱਚੀ ਸੋਚ ਹੈ ਨਾਨਕ ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ...
Read More
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ...
Read More