ਗੁਰੂ ਪਿਆਰੀ ਸਾਧ ਸੰਗਤ ਜੀਓ!! ਅੱਜ ਸਾਵਣ ਦਾ ਮਹੀਨਾ
ਆਰੰਭ ਹੋਇਆ ਹੈ ਜੀ। ਗੁਰੂ ਸਹਿਬ ਕਿ੍ਪਾ ਕਰਨ ਸਾਵਣ ਦਾ
ਇਹ ਮਹੀਨਾ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ।
ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ,ਨਾਮ ਬਾਣੀ ਦੀ
ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।
ਕੁਝ ਹੋਰ ਸਿੱਖ ਸਟੇਟਸ :
ਜਦ ਤੁਸੀ ਰੱਬ ਨਾਲ ਗੱਲਬਾਤ ਕਰਦੇ ੳ ਆਪਣਾ ਦੁੱਖ ਸੁੱਖ ਪਰਮਾਤਮਾ ਨਾਲ ਸਾਂਝਾ ਕਰਦੇ ੳ...
Read More
ਸ਼ੁਕਰ ਹੈ ਵਾਹਿਗੁਰੂ ਦਾ , ਇੰਨੀ ਔਕਾਤ ਨਹੀਂ ਜਿੰਨੀ ਕ੍ਰਿਪਾ ਹੈ
Read More
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
Read More
22 ਦਸੰਬਰ ਦਾ ਇਤਿਹਾਸ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ ) ਸ਼੍ਰੀ ਗੁਰੂ ਤੇਗ਼ ਬਹਾਦਰ...
Read More
ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ...
Read More
ਦੁੱਖ ਵੀ ਕੱਟਦਾ ਸੁੱਖ ਨਹੀਂ ਮੁੱਕਣੇ ਸਿਰ ਤੇਰੇ ਦਰ ਤੇ ਸਦਾ ਲਈ ਝੁਕਣੇ ਧੰਨ ਗੁਰੂ...
Read More