ਮਿਤ੍ਰ ਪਿਆਰੇ ਨੂੰ
ਹਾਲ ਫਕੀਰਾਂ ਦਾ ਕਹਿਣਾ।।
🥀🥀🥀🥀🥀🥀🥀
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਨਾਗ ਨਿਵਾਸਾ ਦੇ ਰਹਿਣਾ॥
🥀🥀🥀🥀🥀🥀🥀
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
🥀🥀🥀🥀🥀🥀🥀
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਭਠ ਖੇੜਿਆ ਦਾ ਰਹਿਣਾ॥”
ਕੁਝ ਹੋਰ ਸਿੱਖ ਸਟੇਟਸ :
ਹੱਸਦੇ ਸੀ ਲਾਲ, ਮੌਤ ਨੂੰ ਰਵਾ ਗਏ, ਹੱਸਦੇ ਹੱਸਦੇ ਨੀਹਾਂ ਚ ਫਤਿਹ ਬੁਲਾ ਗਏ,
Read More
ਗੁਰੂ ਰੂਪ ਸਾਧ ਸੰਗਤ ਜੀਓ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ ਇਹ...
Read More
ਦੋਸਤੋ ਸੌਣ ਤੋਂ ਪਹਿਲਾਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਯਾਦ ਵਿੱਚ ਇੱਕ...
Read More
ਨਾਨਕ ਨੀਵਾਂ ਜੋ ਚਲੈ ਲਾਗੈ ਨਾ ਤਾਤੀ ਵਾਉ
Read More
ਪਉੜੀ ॥ ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥ ਤੂ ਕਰਤਾ ਗੋਵਿੰਦੁ ਤੁਧੁ ਸਿਰਜੀ...
Read More
Clock ਠੀਕ ਕਰਨ ਵਾਲੇ ਤਾਂ ਬਹੁਤ ਨੇ . ਪਰ Time ਤਾਂ ਵਾਹਿਗਰੂ ਨੇ ਹੀ ਠੀਕ...
Read More