ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ
ਕੁਝ ਹੋਰ ਸਿੱਖ ਸਟੇਟਸ :
ਸੁਖ ਤੇਰਾ ਦਿਤਾ ਲਈਐ 🙏😊🙏😊 ਧਨ ਧਨ ਗੁਰੂ ਨਾਨਕ ਦੇਵ ਜੀ 🙏😊
Read More
20 ਦਸੰਬਰ 2024 ਅੱਜ ਦੇ ਦਿਨ ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਅਨੰਦਪੁਰ ਦਾ...
Read More
ਧੰਨ ਧੰਨ ਬਾਜਾਂ ਵਾਲਾ ਪਾਤਿਸ਼ਾਹ ਜੀ ਧੰਨ ਧੰਨ ਕਲਗੀਆਂ ਵਾਲਾ ਪਾਤਿਸ਼ਾਹ ਜੀ
Read More
ਇਕ ਸੱਚੀ - ਸੁੱਚੀ ਸੋਚ ਹੈ ਨਾਨਕ ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ...
Read More
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ...
Read More
ਪੰਜ ਪਿਆਰਿਆ ਦੇ ਨਾਮ ਵਿੱਚ ਗਹੀਰੀ ਸਿੱਖਿਆ ਮਿਲਦੀ ਹੈ । ਭਾਈ ਦਇਆ ਸਿੰਘ ਜੀ: ਸਭ...
Read More