ਸਵਰਗ ਵੀ ਤੇਰਾ ਨਰਕ ਵੀ ਤੇਰਾ…..
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ …..
ਲਾਦੇ ਪਾਰ ਕਿਨਾਰੇ ਤੇ…..
ਬਖਸ਼ਣ ਹਾਰਿਆ ਮੇਹਰ ਕਰੀ…
ਇਸ ਕਰਮਾਂ ਮਾਰੇ ਤੇ…..
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ….
ਕੁਝ ਹੋਰ ਸਿੱਖ ਸਟੇਟਸ :
ਇਕ ਸੱਚੀ - ਸੁੱਚੀ ਸੋਚ ਹੈ ਨਾਨਕ ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ...
Read More
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ।। ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ।।
Read More
ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ੴ
Read More
ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਸਰੋਵਰ ਮੁਰਾਦਪੁਰ ਦਾ ਚੌਧਰੀ ਕੋਹੜ ਦੀ ਬਿਮਾਰੀ ਨਾਲ ਕੁਰਲਾ ਰਿਹਾ...
Read More
ਮਨਸਾ ਪੂਰਨ ਸਰਨਾ ਜੋਗ ਜੋ ਕਰਿ ਪਾਇਆ ਸੋਈ ਹੋਗੁ ਹਰਨ ਭਰਨ ਜਾ ਕਾ ਨੇਤ੍ਰ ਫੋਰੁ...
Read More
ਬਾਬਾ ਨਾਨਕ ਬਾਬਾ ਨਾਨਕ ਤੈਨੂੰ ਪੂਜਣ ਦਾ, ਲੋਕਾਂ ਦੇ ਵਿੱਚ ਸਰੂਰ ਬੜਾ। ਜੋ ਤੂੰ ਦੱਸਿਆ...
Read More