ਸਵਰਗ ਵੀ ਤੇਰਾ ਨਰਕ ਵੀ ਤੇਰਾ…..
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ …..
ਲਾਦੇ ਪਾਰ ਕਿਨਾਰੇ ਤੇ…..
ਬਖਸ਼ਣ ਹਾਰਿਆ ਮੇਹਰ ਕਰੀ…
ਇਸ ਕਰਮਾਂ ਮਾਰੇ ਤੇ…..
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ….
ਕੁਝ ਹੋਰ ਸਿੱਖ ਸਟੇਟਸ :
ਅੱਜ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੁਪਹਿਰੇ ਦਾ ਦਿਨ ਹੈ ਵਾਹਿਗੁਰੂ ਜੀ...
Read More
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
Read More
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁਸਾਰੇ। ਗੁਰਬਾਣੀ ਕਹੈ ਸੇਵਕੁ ਜਨਿ ਮਾਨੈ ਪਰਤਖਿ ਗੁਰੂ...
Read More
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥
Read More
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥ ਸਤਿਗੁਰੂ ਪਿਤਾ ਕੋਟਿਨ ਕੋਟਿ ਸ਼ੁਕਰਾਨੇ...
Read More
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥
Read More