ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਕੁਝ ਹੋਰ ਸਿੱਖ ਸਟੇਟਸ :
ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀਂ ਪਏ ਛਾਲੇ ਜੀ ਪਿਆ ਦਾਤਾਰ ਸੁੱਤਾ ਅੱਜ ਡੁੱਬਦਾ ਪੰਥ...
Read More
ਰੱਬਾ ਸੁੱਖ ਦੇਣਾ ਤਾਂ ਏਨਾ ਦੇਵੀਂ ਕਿ ਹੰਕਾਰ ਨਾ ਆਵੇ 🙏 ਤੇ ... ਦੁੱਖ ਦੇਣਾ...
Read More
ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ। ਚਰਨਾਂ ਦੀ ਦੇਵੇ ਛੁਹ...
Read More
।।ਤੇਰੇ ਲਾਲੇ ਕਿਆ ਚਤੁਰਾਈ।। ।।ਸਾਹਿਬ ਕਾ ਹੁਕਮਿ ਨਾ ਕਰਣਾ ਜਾਈ।।
Read More
ਮੈਰਾ ਵਾਹਿਗੁਰੂ ਨਾਲ ਮੈਰੇ ਬਾਕੀ ਲੌਕ ਮਖੋਲਾ ਕਰਦੇ ਨੇ
Read More
ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋਜੇ. ਇਨੀ ਕੁ ਮਿਹਰ ਕਰ ਮੇਰੇ...
Read More