ਚਾਰ ਪੁੱਤ ਵਾਰੇ
ਪੰਜਵੀਂ ਮਾਂ ਵਾਰੀ
ਛੇਹਾ ਬਾਪ ਵਾਰਿਆ
ਸੱਤਵਾਂ ਆਪ ਵਾਰਿਆ
ਸੱਤ ਵਾਰ ਕੇ ਕਹਿੰਣਾ
ਭਾਣਾ ਮੀਠਾ ਲਾਗੇ ਤੇਰਾ
ਸਰਬੰਸਦਾਨੀਆ ਵੇ ਦੇਣਾ
ਕੋਣ ਦੇਓੁਗਾ ਤੇਰਾ
ਦੇਣਾ ਕੋਣ ਦੇਓੁਗਾ ਤੇਰਾ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਕੁਝ ਹੋਰ ਸਿੱਖ ਸਟੇਟਸ :
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ, ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ...
Read More
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਿਹ ।।
Read More
🙏 ਵਾਹਿਗੁਰੂ ਜੀ ਆਪ ਜੀ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ...
Read More
ਸ਼ੁਕਰ, ਸਬਰ ਤੇ ਮਿਹਨਤ ਕਰੋ, ਰੱਬ ਆਪੇ ਭਾਗ ਹੈ ਲਾ ਦਿੰਦਾ ਨੀਅਤ ਸਾਫ ਜੇ ਹੋਵੇ...
Read More
ਬਿਨਾਂ ਗਰਮ ਕੱਪੜਿਆਂ ਤੋਂ ਬਾਹਰ ਨਿਕਲਕੇ ਮਹਿਸੂਸ ਕਰੋ, ਠੰਡੇ ਬੁਰਜ ਵਿੱਚ ਠੰਡ ਕਿੰਨੀ ਹੋਣੀ 😥🙏...
Read More
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
Read More