ਯਾਦ ਕਰੋ ਉਹ ਦਿਨ ਅਨੰਦਪੁਰ ਸਾਹਿਬ ਨੂੰ ਅੱਠ ਮਹੀਨੇ ਤੋਂ ਘੇਰਾ,
ਭੁੱਖਣ ਭਾਣਾ ਗੁਰੂ ਪਰਿਵਾਰ, ਸਿੰਘ ਸਿੰਘਣੀਆਂ ਤੇ ਬੱਚੇ।
ਮਜ਼ਲੂਮਾਂ ਦੀ ਰਾਖੀ ਲਈ ਜੰਗ ਜਾਰੀ।ਸ਼ਹੀਦੀਆਂ ਹੋ ਰਹੀਆਂ,
ਇੱਕ ਇੰਚ ਵੀ ਪਿੱਛੇ ਨੀ ਹਟੇ, ਡਟ ਕੇ, ਨਾਲੇ ਹੱਸ ਕੇ,
ਸ਼ਹਾਦਤਾਂ ਪਾ ਗਏ।
ਕੁਝ ਹੋਰ ਸਿੱਖ ਸਟੇਟਸ :
ਅੱਜ ਸੰਗਰਾਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਸੰਗਰਾਦ ਦਾ ਦਿਹਾੜਾ ਸਭ ਲਈ ਖੁਸ਼ੀਆਂ ਭਰਿਆ ਹੋਵੇ...
Read More
ਵਾਹਿਗੁਰੂ ਸਭ ਤੇਰੀ ਦਾਤ ਹੈ 👏🌹👏 ਬਿਨ ਤੇਰੇ ਮੇਰੀ ਕੀ ਔਕਾਤ ਹੈ
Read More
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ...
Read More
ਧੰਨ ਸਾਹਿਬ ਬਾਬਾ ਅਜੀਤ ਸਿੰਘ ਜੀ ਧੰਨ ਸਾਹਿਬ ਬਾਬਾ ਜੁਝਾਰ ਸਿੰਘ ਜੀ ਧੰਨ ਸਾਹਿਬ ਬਾਬਾ...
Read More
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ || 🙏 ਧੰਨ ਧੰਨ ਅਮਰ ਸ਼ਹੀਦ ਬਾਬਾ...
Read More
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉੁ...
Read More