………..੧ਓ ਸਤਿਗੁਰ ਪ੍ਰਸਾਦਿ ।। …………
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹
ਸਤਿਗੁਰ ਨਾਨਕੁ ਪ੍ਰਗਟਿਆ ਮਿਟੀ
ਧੁੰਦ ਜਗੁ ਚਾਨਣੁ ਹੋਆ ।।
ਜਿਉ ਕਰਿ ਸੂਰਜੁ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ।।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ
ਸਭ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਜੀ !!
🌹🙏🏻🌹🙏🏻🌹🙏🏻🌹 🙏🏻🌹🙏🏻🌹
ਕੁਝ ਹੋਰ ਸਿੱਖ ਸਟੇਟਸ :
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਓੁ ਕੇਹਾ ਕਾੜਾ ਜੀਓੁ ||੧|| ਵਾਹੇਗੁਰੂ ਜੀ 🙏🙏
Read More
ਆਪਣੇ ਗੁਰੂ ਤੋਂ ਮੁੱਖ ਮੋੜਨ ਲੱਗੇ ਕਦੇ ਵੀ ਕਾਹਲੀ ਨਾ ਕਰਿਆ ਕਰੋ ਤੁਹਾਡੀ ਆਪਣੇ ਗੁਰੂ...
Read More
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ...
Read More
ਥਾਂ ਥਾਂ ਤੇ ਬਣਗੇ ਡੇਰੇ, ਸਾਧੂ ਘੱਟ ਤੇ ਵੱਧ ਲੁਟੇਰੇ, ਤੁਹਾਨੂੰ ਰੱਖਕੇ ਵਿੱਚ ਹਨੇਰੇ, ਵੇਲੜ...
Read More
ਵਿਸਾਖੀ 13 ਅਪ੍ਰੈਲ ਦੀ ਥਾਂ 14 ਅਪ੍ਰੈਲ ਦੀ ਕਿਉਂ? ਦੇਸੀ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਵਾਲੇ...
Read More
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।...
Read More