ਵਿਸਾਖੀ-੧੬੯੯
ਸਬਰ ਤੇ ਸ਼ੁਕਰ ਦੀ ਦੇਗ ਵਰਤੀ
ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ
ਦਇਆ ਦੇ ਰਸਤੇ ਚੱਲ ਧਰਮ ਆਇਆ
ਮਨ ਅਡੋਲ ਕਰ ਮੋਹਕਮ ਅਖਵਾਇਆ
ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ
ਸਿੰਘ ਸੁਣਿਆਂ ਸਾਹਿਬ ਫੁਰਮਾਇਆ-
ਸਿਰ ਧਰ ਤਲੀ ਗਲੀ ਮੋਰੀ ਆਓ।
ਗੁਰ ਚੇਰਾ ਇਕ ਰੂਹ ਇਕ ਰੂਪ ਹੋਏ
ਇਕੱਲਾ ਸਵਾ ਲੱਖ ਬਰੋਬਰ ਤੁਲਣ ਲੱਗਾ
ਖੰਡੇ ਦੇ ਬੀਰ ਨੀਰ ਅੰਦਰ
ਮੁਹੱਬਤ ਦਾ ਪਤਾਸਾ ਘੁਲਣ ਲੱਗਾ
-ਜ਼ਫ਼ਰ
ਕੁਝ ਹੋਰ ਸਿੱਖ ਸਟੇਟਸ :
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ।।
Read More
ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ 💙🙏 ਧਨ ਗੁਰੂ ਰਾਮਦਾਸ ਧਨ...
Read More
ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ ਕੋਈ ਦੇਣ ਨੀ ਦੇ ਸਕਦਾ ਮਾਂ...
Read More
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ਪ੍ਰਣਵਿਤ ਨਾਨਕ ਸੁਣਿ ਮੇਰੇ...
Read More
ਅੱਜ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ ਹੈ ਜੀ ਆਓ ਗੂਰੂ ਘਰ ਚੱਲੀਏ
Read More
ਗਿਆਨੀ ਸੰਤ ਸਿੰਘ ਮਸਕੀਨ ਸਿੱਖ ਵਿਦਵਾਨ ਅਤੇ ਬ੍ਰਹਮ ਗਿਆਨੀ ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ...
Read More