ਪਟਨਾ ਸਾਹਿਬ ਵਿੱਚ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ
ਬਚਪਨ ਸੀ ਰਹੇ ਗੁਜਾਰ
ਗਰੀਬ ਇੱਕ ਬਿਰਧ ਮਾਤਾ ਜਦ ਸੂਤ ਸੀ ਕੱਤਦੀ, ਉਸ
ਚਰਖੀਆਂ ਦਿੰਦੇ ਖਿਲਾਰ
ਬਿਰਧ ਮਾਤਾ ਸ਼ਿਕਾਇਤ ਕਰਨ ਤੇ ਮਾਤਾ ਗੁਜਰੀ ਕੁਝ
ਪੈਸੇ ਸੀ ਦਿੰਦੀ ਹਰ ਵਾਰ
ਇੱਕ ਦਿਨ ਕੋਲ ਬਿਠਾ ਮਾਤਾ ਗੁਜਰੀ ਪੁੱਛਿਆ ਤੂੰ ਇਹ
ਕਿਓਂ ਕਰਦੈ ਵਾਰ ਵਾਰ
ਕਿਹਾ ਮੈਥੋਂ ਦਰਦ ਨਾ ਜਾਵੇ ਗਰੀਬਣੀ ਵੇਖਿਆ ਤੂੰ ਧਨ
ਦੇ ਕਰਦੀ ਰਹੇ ਉਪਕਾਰ l
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਹਿ ll
ਕੁਝ ਹੋਰ ਸਿੱਖ ਸਟੇਟਸ :
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ, ਤੰਦਰੁਸਤੀ ਬਖਸ਼ੇ ਤੇ ਚੜ੍ਹਦੀ...
Read More
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਹੇ ਮੇਰੇ ਮਾਲਕ ਪ੍ਰਭੂ!...
Read More
ਪਰਮਾਤਮਾ ਅੱਗੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ .... ਲੋੜ ਤਾਂ ਬਸ ਸਬਰ ਕਰਨ ਦੀ...
Read More
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ ਕਿਰਪਾ ਨਾਨਕ ਆਪਿ ਲਏ ਲਾਈ ।।੩।।
Read More
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ।। ਜਿਨੀ ਸਤਿਗੁਰੁ ਪੁਰਖੁ...
Read More
ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ 'ਤੇ ਮਿਹਰਬਾਨ ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ...
Read More