ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ .
ਮੇਰਾ ਕੁਜ ਨੀ ਬਾਬਾ ਸਭ ਕੁਜ ਤੇਰਾ ਏ
ਇਕੋ ਘੁੱਟ ਵਿੱਚ ਮੈ ਸੱਤ ਜਨਮ ਜੀ ਆਇਆ
ਲਿਖਤ-ਬੱਬੂ ਮਾਨ
ਕੁਝ ਹੋਰ ਸਿੱਖ ਸਟੇਟਸ :
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
Read More
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ...
Read More
ਤੂੰ ਉਸ ਦਾ ਜਿਕਰ ਕਰ, ਫਿਕਰ ਕਰੂ ਉਹ ਆਪੇ
Read More
ਮੈਂ ਧਰਤੀ ਬਹੁਤ ਨਭਾਗੀ ਸੀ, ਤੂੰ ਭਾਗਾਂ ਵਾਲੀ ਕਰ ਚੱਲਿਆਂ ।। ਲੱਗੀਆਂ ਬਹੁਤ ਹੀ ਰੌਣਕਾਂ...
Read More
ਆਗੈ ਸੁਖੁ ਮੇਰੇ ਮੀਤਾ ।। ਪਾਛੇ ਆਨਦੁ ਪ੍ਰਭਿ ਕੀਤਾ ।। ਸਾਨੂੰ ਗੁਰੂ ਤੋਂ ਵੱਧ ਪਿਆਰਾ...
Read More
ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ 'ਤੇ ਮਿਹਰਬਾਨ ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ...
Read More