“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥”
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ५१५)
ਅਰਥ:
ਸਤਿਗੁਰੂ ਦੀ ਬਾਣੀ ਆਪ ਹੀ ਨਿਰੰਕਾਰ ਪ੍ਰਭੂ ਦਾ ਰੂਪ ਹੈ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਗੁਰਬਾਣੀ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੀ ਹੈ ਅਤੇ ਅਸਲ ਜੀਵਨ ਦਾ ਗਿਆਨ ਦਿੰਦੀ ਹੈ।
ਕੁਝ ਹੋਰ ਸਿੱਖ ਸਟੇਟਸ :
22 ਜੂਨ , 2024 ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀਆਂ, ਸਮੂਹ ਸੰਗਤਾਂ ਨੂੰ ਲੱਖ...
Read More
ੴ🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏ੴ 🙏 ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਨ ਵਾਲੇ🙏...
Read More
ਆਓ ਸੰਤ ਜਰਨੈਲ ਸਿੰਘ ਜੀ ਵਾਰੇ ਦੱਸਾਂ ਤੁਹਾਨੂੰ ਕਿ ਓਹਨਾਂ ਨੂੰ ਸੰਤ ਕਿਓਂ ਕਹਿੰਦੇ ਹਾਂ!...
Read More
ਨਾ ਬਾਜ ਤੇ ਘੋੜਾ ਏ ਅਤੇ ਇਕ ਵੀ ਲਾਲ ਨਹੀਂ ਅਨੰਦਪੁਰ ਛੱਡ ਆਏ ਪਰ ਰਤਾ...
Read More
ਬਾਬਾ ਨਾਨਕ ਬਦਲ ਦੇਊਗਾ, ਤੇਰੀ ਜਿੰਦਗੀ ਦੀ ਕਹਾਣੀ ਤੜਕੇ ਉੱਠ ਕੇ ਪੜ੍ਹਿਆ ਕਰ ਤੂੰ, ਸ੍ਰੀ...
Read More
ਘੁੱਟਿਆ ਸੀ ਦਮ ਤੇ ਬੇਹੋਸ਼ ਹੋ ਗਏ, ਗੂੰਜਦੇ ਸੀ ਜੈਕਾਰੇ ਖਾਮੋਸ਼ ਹੋ ਗਏ, ਸਿੱਖੀ ਦਾ...
Read More