ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ…
ਐਨਾ ਸੇਕ ਕਿਵੇਂ ਜਰ ਗਏ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ.
ਕੁਝ ਹੋਰ ਸਿੱਖ ਸਟੇਟਸ :
ੴ ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ || ੴ ੴ ਸਤਿਗੁਰਿ ਤੁਮਰੇ ਕਾਜ ਸਵਾਰੇ ||...
Read More
ਮੈਂ ਧਰਤੀ ਬਹੁਤ ਨਭਾਗੀ ਸੀ, ਤੂੰ ਭਾਗਾਂ ਵਾਲੀ ਕਰ ਚੱਲਿਆਂ ।। ਲੱਗੀਆਂ ਬਹੁਤ ਹੀ ਰੌਣਕਾਂ...
Read More
ਦਿਨ ਮੂਡ ਤੋ ਆ ਗਏ ਪੋਹ ਦੇ ਸਰਸਾ ਕਂਡੇ ਵਿਛੜ ਜਾਣਾ ਪਰਵਾਰ ਹੈ। ਵਡਿਆਂ ਕਰ...
Read More
30 ਅਪ੍ਰੈਲ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ...
Read More
ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ, ਡੁਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ ਵਾਹਿਗੁਰੂ...
Read More
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨਿ ਸਿਰਿਆ ਤਿਨੈ ਸਵਾਰਿਆ ਪਰਮਾਤਮਾ ਜੀ ਮੇਹਰ ਕਰਿਓ...
Read More