ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ…
ਐਨਾ ਸੇਕ ਕਿਵੇਂ ਜਰ ਗਏ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ.
ਕੁਝ ਹੋਰ ਸਿੱਖ ਸਟੇਟਸ :
ਨੂਰੀ ਮੁਖੜਾ ਵਿਖਾ ਜਾ ਬਾਜਾਂ ਵਾਲਿਆ ! ਸੁੰਝਾ ਛੱਡ ਕੇ ਅਨੰਦਪੁਰ ਸ਼ਹਿਰ ਨੂੰ, ਏਨਾ ਦਸ...
Read More
ਅਰਦਾਸ ਮੇਰੀ ਰਹਿਮਤ ਤੇਰੀ ਗੁਨਾਹ ਮੇਰੇ, ਬਖਸ਼ਿਸ਼ ਤੇਰੀ... ਵਾਹਿਗੁਰੂ ਜੀ
Read More
ਓਟ ਸਤਿਗੁਰੂ ਪ੍ਰਸਾਦਿ ਗੁਰੂ ਨਾਨਕ ਦੇ ਬਾਰੇ ਚਾਰ ਕੁ ਲਾਈਨਾਂ ਵਉਂਦਾ ਹਾਂ। ਕੌਣ ਸੀ ਬਾਬਾ...
Read More
ਪਉੜੀ ॥ ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥ ਤੂ ਕਰਤਾ ਗੋਵਿੰਦੁ ਤੁਧੁ ਸਿਰਜੀ...
Read More
ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਰੋਲਾ ਕਿਸ ਸਿੱਖ ਨੇ ਪਾਇਆ ਸੀ। ਕਮੇਂਟ ਕਰਕੇ...
Read More
ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ...
Read More