ਆਪਣੇ ਗੁਰੂ ਤੋਂ ਮੁੱਖ ਮੋੜਨ ਲੱਗੇ ਕਦੇ ਵੀ
ਕਾਹਲੀ ਨਾ ਕਰਿਆ ਕਰੋ ਤੁਹਾਡੀ ਆਪਣੇ
ਗੁਰੂ ਨੂੰ ਕੀਤੀ ਹੋਈ ਅਰਦਾਸ ਇੱਕ ਬੀਜ
ਵਰਗੀ ਹੁੰਦੀ ਆ ਤੁਹਾਨੂੰ ਕੁਝ ਨਹੀਂ ਪਤਾ
ਕਿਹੜੇ ਦਿਨ ਇਸ ਬੀਜ ਨੇ ਪੁੰਗਰ ਕੇ
ਫੁੱਲ ਬਣ ਜਾਣਾ
ਕੁਝ ਹੋਰ ਸਿੱਖ ਸਟੇਟਸ :
ਕੀ ਤੁਹਾਨੂੰ ਪਤਾ ਕੇ ਜੰਗ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਅੱਗੇ ਸੋਨਾ ਲੱਗਾ...
Read More
ਜੂਨ 1984 ਘੱਲੂਘਾਰੇ ਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਹਮਲੇ...
Read More
14 ਪੋਹ (28 ਦਸੰਬਰ) ਦਾ ਇਤਿਹਾਸ ਅੱਜ ਦੇ ਦਿਨ ਦੀਵਾਨ ਟੋਡਰ ਮੱਲ ਜੀ ਨੇ ਸੋਨੇ...
Read More
ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ...
Read More
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ...
Read More
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ...
Read More