ਉਸ ਦਾਤੇ ਘਰ ਸਭ ਕੁਝ ਮਿਲਦਾ
ਰੱਖ ਸਬਰ ਸੰਤੋਖ ਤੇ ਆਸਾਂ
ਉਸ ਮਾਲਕ ਤੋਂ ਮੰਗਣਾ ਸਿੱਖਲੈ
ਕਰ ਨੀਵੇਂ ਹੋ ਅਰਦਾਸਾਂ
🙏🏻ਵਾਹਿਗੁਰੂ ਜੀ🙏🏻ਅੰਗ ਸੰਗ ਸਹਾਇ🙏🏻🌺🌸
ਕੁਝ ਹੋਰ ਸਿੱਖ ਸਟੇਟਸ :
ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ ਸਦਕੇ ਉਸ ਨਾਮ...
Read More
ਬਖਸ਼ਣ ਵਾਲਾ ਤੂੰ ਦਾਤਾ ਅਸੀਂ ਪਾਪੀ ਪਾਪ ਕਮਾਉਦੇ ਹਾਂ ਤੇਰੀ ਰਜ਼ਾ ਵਿੱਚ ਹੀ ਸਭ ਕੁਝ...
Read More
ਤੇਰਾ ਦਰ ਜੰਨਤ ਤੋਂ ਸੋਹਣਾ ਏ.... ਜਿੱਥੇ ਦਰਦਾਂ ਤੋਂ ਆਰਾਮ ਮਿਲੇ!!
Read More
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ ਰੱਬ ਤਾਂ ਉੱਥੇ ਵੀ ਸੀ ਜਿੱਥੇ ਗੁਨਾਹ ਕੀਤੇ ਨੇ
Read More
ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥...
Read More
ਜਦੋਂ ਹਰ ਤਾਕਤ ਫ਼ੇਲ੍ਹ ਹੋ ਜਾਵੇ ਤਾਂ, ਇੱਕ ਨਿਤਨੇਮ ਦੀ ਤਾਕਤ ਹਮੇਸ਼ਾ ਸਾਡੇ ਨਾਲ ਰਹਿੰਦੀ...
Read More