ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏
ਕੁਝ ਹੋਰ ਸਿੱਖ ਸਟੇਟਸ :
ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ
Read More
23 ਅਕਤੂਬਰ 2024 ਬਾਬਾ ਅਟਲ ਰਾਏ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ...
Read More
ਸਾਰੇ ਦਿਨ 'ਚ ਕੀਤੀਆਂ ਭੁੱਲਾਂ-ਚੁੱਕਾਂ ਦੀ ਮੁਆਫੀ ਲਈ ਇਕ ਵਾਰ ਸੱਚੇ ਦਿਲੋਂ ਲਿਖੋ ਵਾਹਿਗੁਰੂ
Read More
30 ਅਪ੍ਰੈਲ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ...
Read More
ਪਟਨਾ ਸਾਹਿਬ ਵਿੱਚ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਬਚਪਨ ਸੀ ਰਹੇ ਗੁਜਾਰ ਗਰੀਬ ਇੱਕ ਬਿਰਧ...
Read More
ਵਿਣੁ ਬੋਲਿਆ ਸਭ ਕਿਛੁ ਜਾਣਦਾ ਕਿਸ ਆਗੈ ਕੀਜੈ ਅਰਦਾਸ ੴ ਵਾਹਿਗੁਰ ੴ ਵਾਹਿਗੁਰ ਵਾਹਿਗੁਰੂ ਸਭ...
Read More