ਮੇਰੇ ਬਾਜ਼ਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ।
ਤੂੰ ਲਾਜ਼ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ ।
ਤੇਰੀ ਅਮਰ ਕਹਾਣੀ ਪਾਤਿਸ਼ਾਹ ਹੈ ਬਹੁਤ ਹੀ ਲੰਮੀ ।
ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ।
ਕੁਝ ਹੋਰ ਸਿੱਖ ਸਟੇਟਸ :
ਸਾਸਿ ਸਾਸਿ ਹਮ ਭੂਲਨਹਾਰੇ ॥ ਤੁਮ ਸਮਰਥ ਅਗਨਤ ਅਪਾਰੇ ॥ ਸਰਨਿ ਪਰੇ ਕੀ ਰਾਖੁ ਦਇਆਲਾ...
Read More
ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ। ਚਰਨਾਂ ਦੀ ਦੇਵੇ ਛੁਹ...
Read More
ਧਰਤੀ ਰੋ ਰਹੀ ਸੀ ਅੰਮਬਰ ਵੀ ਰੋਣ ਲੱਗਾ ਅੱਜ ਸੂਬੇ ਦੀ ਕਚਹਿਰੀ’ਚ ਇਹ ਕੀ ਜ਼ੁਲਮ...
Read More
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ
Read More
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 52 ਹੁਕਮਾਂ ਵਿਚੋ ਹੁਕਮ 36 ,...
Read More
12 ਪੋਹ - 27 ਦਸੰਬਰ ਸੂਬੇ ਦੀ ਕਚਹਿਰੀ - ਦੂਜਾ ਦਿਨ ਅੱਜ ਦੂਜੇ ਦਿਨ ਸੂਬੇ...
Read More