ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਕੁਝ ਹੋਰ ਸਿੱਖ ਸਟੇਟਸ :
ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ 'ਤੇ ਮਿਹਰਬਾਨ ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ...
Read More
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ...
Read More
ਵਾਹਿਗੁਰੂ ਸਭ ਤੇਰੀ ਦਾਤ ਹੈ 👏🌹👏 ਬਿਨ ਤੇਰੇ ਮੇਰੀ ਕੀ ਔਕਾਤ ਹੈ
Read More
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ...
Read More
ਧੰਨ ਧੰਨ ਬਾਜਾਂ ਵਾਲਾ ਪਾਤਿਸ਼ਾਹ ਜੀ ਧੰਨ ਧੰਨ ਕਲਗੀਆਂ ਵਾਲਾ ਪਾਤਿਸ਼ਾਹ ਜੀ
Read More
ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ
Read More