ਦੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਸੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਕਿੰਨਾ ਕੂ ਹਾ ਮੈਂ ਖੁਸ਼ਕਿਸਮਤ ਇਹ ਮੈ ਹੀ ਜਾਣਦਾ ਹਾ,
ਕਿਉਂਕਿ ਮੇਰਾ ਵਾਹਿਗੁਰੂ ਹਰ ਵੇਲੇ ਹੁੰਦਾ ਮੇਰੇ ਨਾਲ !
ਕੁਝ ਹੋਰ ਸਿੱਖ ਸਟੇਟਸ :
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ।। ਸਭ ਥਾਈਂ ਹੋਇ ਸਹਾਇ ।।
Read More
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ, ਘੜੀ-ਘੜੀ ਗੁਜਰੀ ਪਲ-ਪਲ...
Read More
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ ਧੰਨ ਸਤਿਗੁਰੂ ਗੋਬਿੰਦ...
Read More
ਅੱਜ ਸੰਗਰਾਦ ਦਾ ਦਿਹਾੜਾ ਹੈ ਵਾਹਿਗੁਰੂ ਜੀ ਸੰਗਰਾਦ ਦਾ ਦਿਹਾੜਾ ਸਭ ਲਈ ਖੁਸ਼ੀਆਂ ਭਰਿਆ ਹੋਵੇ...
Read More
22 ਜੂਨ , 2024 ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀਆਂ, ਸਮੂਹ ਸੰਗਤਾਂ ਨੂੰ ਲੱਖ...
Read More
ਅਰਦਾਸ ਮੇਰੀ ਰਹਿਮਤ ਤੇਰੀ ਗੁਨਾਹ ਮੇਰੇ, ਬਖਸ਼ਿਸ਼ ਤੇਰੀ... ਵਾਹਿਗੁਰੂ ਜੀ
Read More