ਮਹਾਨ ਬਾਬਾ ਜੀਵਨ ਸਿੰਘ ਹੋਇਆ ਸਾਰੇ ਮਜ਼ਬੀ ਨਹੀਂ
ਮਹਾਨ ਭਾਈ ਮਹਿਤਾਬ ਸਿੰਘ ਹੋਇਆ ਸਾਰੇ ਜੱਟ ਨਹੀਂ
ਮਹਾਨ ਭਾਈ ਸੁੱਖਾ ਸਿੰਘ ਹੋਇਆ ਸਾਰੇ ਤਰਖਾਣ ਨਹੀਂ
ਐਵੇਂ ਨਾ ਮੇਰੀ ਜ਼ਾਤ ਚੰਗੀ,
ਮੇਰੀ ਜ਼ਾਤ ਚੰਗੀ ਦਾ ਰੌਲਾ ਪਾਕੇ ਆਪਣਾ ਜਲੂਸ ਕਢਵਾਇਆ ਕਰੋ
ਕੁਝ ਹੋਰ ਸਿੱਖ ਸਟੇਟਸ :
ਤੁਧੁ ਭਾਵੈ ਤਾਂ ਨਾਮੁ ਜਪਾਵਹਿ ਸੁੱਖ ਤੇਰਾ ਦਿੱਤਾ ਲਹੀਐ ॥ 👏 ਇੱਕ ਪ੍ਰਮਾਤਮਾ ਹੀ ਮੇਰੇ...
Read More
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ...
Read More
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ ਰੱਬ ਤਾਂ ਉੱਥੇ ਵੀ ਸੀ ਜਿੱਥੇ ਗੁਨਾਹ ਕੀਤੇ ਨੇ
Read More
ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ, ਤੰਦਰੁਸਤੀ ਬਖਸ਼ੇ ਤੇ ਚੜ੍ਹਦੀ...
Read More
9 ਪੋਹ ਪੰਜ ਪਿਆਰਿਆਂ ਦੇ ਹੁਕਮਾਂ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ...
Read More
ਇੱਕ ਗੁਰਦੁਆਰੇ ਦੇ ਬਾਹਰ ਬਹੁਤ ਸੋਹਣਾ ਲਿਖਿਆ ਸੀ ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ...
Read More