ਆਪਿ ਬੁਝਾਏ ਸੋਈ ਬੂਝੈ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ,
ਉਸ ਨੂੰ ਹੀ ਮੱਤ ਆਉਂਦੀ ਹੈ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
ਕੁਝ ਹੋਰ ਸਿੱਖ ਸਟੇਟਸ :
ਬਾਬਾ ਨਾਨਕ ਔਰਤ ਨੂੰ ਆਰਕਸ਼ਣ ਮਿਲਿਆ ਸਭ ਪਾਸੇ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ ਬਾਬਾ ਤੂੰ...
Read More
ਇਹ ਸਾਡੀ ਹੋਂਦ ਦੀ ਲੜਾਈ ਹੈ ਸਾਨੂੰ ਗੱਲ ਤੂੰ ਇਹ ਸਮਝਾ ਗਿਆ! ਆਪਣੀ ਚਿੱਖਾ ਤੂੰ...
Read More
ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ .. ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…
Read More
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ।। ਸਭ ਥਾਈਂ ਹੋਇ ਸਹਾਇ ।।
Read More
ਜਿਸ ਜਿਸ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ , ਉਹ ਵਾਹਿਗੁਰੂ ਜਪੋ ਜੀ ਸਵਾਸ...
Read More
ਨਾਂ ਮੈਂ ਕੀਤੇ ਦਿਲ ਦੇ ਚਾਅ ਪੂਰੇ ਤੇ ਨਾਂ ਹੀ ਮੈਂ ਕੋਈ ਗੀਤ ਸਗਨਾਂ ਦਾ...
Read More