ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ
ਕੁਝ ਹੋਰ ਸਿੱਖ ਸਟੇਟਸ :
ਵਾਹਿਗੁਰੂ ਸੱਭ ਦਾ ਭਲਾ ਮੰਗਦੇ ਹਾ, ਤੇ ਸੱਭ ਦੀ ਉਟ। ਸੱਚੇ ਮੰਨੋ ਧਿਆਉਣੇ ਆ ਵਾਹਿਗੁਰੂ,...
Read More
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕੋ ਪਹਿਚਾਨਾ ਧਨ ਗੁਰੂ ਨਾਨਕ💥ਧਨ ਗੁਰੂ ਨਾਨਕ💥ਧਨ ਗੁਰੂ ਨਾਨਕ
Read More
ਸੁਖ ਤੇਰਾ ਦਿਤਾ ਲਈਐ 🙏😊🙏😊 ਧਨ ਧਨ ਗੁਰੂ ਨਾਨਕ ਦੇਵ ਜੀ 🙏😊
Read More
ੴ ਸੁਖਮਨੀ ਸਾਹਿਬ ੴ ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ...
Read More
ਪਲ ਪਲ ਯਾਦ ਕਰਾ ਮੈ ਤੈਨੂੰ ਹੋਰ ਨਾ ਦਿਸੇ ਸਹਾਰਾ ਮੈਨੂੰ 🙏☺ ਜਦਵੀ ਕੋਈ ਸੰਕਟ...
Read More
24 ਦਸੰਬਰ ਦਾ ਇਤਿਹਾਸ ਭਾਈ ਸੰਗਤ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
Read More