ਇਹਨਾਂ ਦਾ ਨਾਮ ਹਾਜ਼ੀ ਮੁਹੰਮਦ ਮਸਕੀਨ ਸੀ….ਕੈਸੀ ਮੁਸ਼ੱਕਤ ਕਿ ਹੱਥਾਂ ਨਾਲ ਨੌ ਮਣ ਚੌਦਾਂ ਸੇਰ ਚੰਦਨ ਦੀ ਲੱਕੜ ਵਿਚੋਂ 14,50,000 ਬਰੀਕ ਤਾਰਾਂ ਕੱਢ ਕੇ ਚਵਰ ਤਿਆਰ ਕੀਤਾ ਅਤੇ 31 ਦਸੰਬਰ 1925ਈ: ਨੂੰ ਭਾਈ ਹੀਰਾ ਸਿੰਘ ਜੀ ਰਾਗੀ ਰਾਹੀ ਦਰਬਾਰ ਸਾਹਿਬ ਅੰਮ੍ਰਿਤਸਰ ਭੇਟਾ ਕੀਤਾ…ਫਿਰ ਹਾਜ਼ੀ ਸਾਹਿਬ ਦਾ ਗੁਰੂ ਦੇ ਸਿੱਖਾਂ ਨੇ ਅਕਾਲ ਤਖਤ ਦੇ ਸਾਹਮਣੇ ਸਨਮਾਨ ਕੀਤਾ ਅਤੇ ਥੈਲੀ ਵਿਚ ਪਾ ਕੇ 101 ਪੌਂਡ ਦਿੱਤੇ।
ਤਸਵੀਰ_ਹਾਜ਼ੀ ਮੁਹੰਮਦ ਮਸਕੀਨ 1925