ਇਤਿਹਾਸ – ਗੁਰਦੁਆਰਾ ਪਤਾਲਪੁਰੀ ਸਾਹਿਬ ਜੀ, ਕੀਰਤਪੁਰ ਸਾਹਿਬ

ਇਹ ਅਸਥਾਨ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਤੀਰ ਸਾਹਿਬ ਦੇ ਅਸਥਾਨ ਤੋਂ ਤੀਰ ਮਾਰਕੇ ਪ੍ਰਗਟ ਕੀਤਾ ਸੀ |
ਇਸ ਅਸਥਾਨ ਤੇ ਛੇਂਵੇ ਅਤੇ ਸਤਵੇਂ ਪਾਤਸਾਹ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ ਤੇ ਅੱਠਵੇਂ ਪਾਤਸਾਹ ਸ਼੍ਰੀ ਹਰਕ੍ਰਿਸ਼ਨ ਜੀ ਦੀਆਂ ਅਸਥੀਆਂ ਦਿੱਲੀ
ਤੋਂ ਲਿਆ ਕੇ ਜਲ ਪ੍ਰਵਾਹ ਕੀਤੀਆਂ ਸਨ | ਇਸ ਅਸਥਾਨ ਦਾ ਨਾਮ ਪਤਾਲਪੁਰੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਸੀ


Share On Whatsapp

Leave a Reply




"1" Comment
Leave Comment
  1. V good app

top