ਸਤਲੁਜ ਵੱਲੋਂ ਰੁਮਕਦੀ, ਫ਼ਜਰੀ ਨਵੀਂ ਸਮੀਰ ਪਲੰਘ ਪਾਲਕੀ, ਵਿੱਚ ਸੀ, ਸਜਿਆ ਉੱਚ ਦਾ ਪੀਰ ਗ਼ਨੀ ਖ਼ਾਂ ਅਤੇ ਨਬੀ ਖ਼ਾਂ, ਦਗਣ ਅਕ਼ੀਦਤ ਨਾਲ ਚਾਨਣ ਧਰ ਦਾ ਚੁੱਕਦੇ, ਜਿਸਦੇ ਰਾਹ ਮੁਹਾਲ। ~ ਹਰਿੰਦਰ ਸਿੰਘ ਮਹਿਬੂਬ✍️