ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏
ਕੁਝ ਹੋਰ ਸਿੱਖ ਸਟੇਟਸ :
ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ...
Read More
ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ ਜੀ 24 ਜੂਨ , 2024 ਸਿੱਖ ਕੌਮ ਦੇ ਮਹਾਨ...
Read More
ਜਦੋਂ ਵਾਹਿਗੁਰੂ ਦਾਤਾ ਦੇਣ ਤੇ ਆਉਦਾ ਤਾਂ ਝੋਲੀਆਂ ਛੋਟੀਆ ਪੈ ਜਾਂਦੀਆਂ 🙏
Read More
ਜਦੋਂ ਹਰ ਤਾਕਤ ਫ਼ੇਲ੍ਹ ਹੋ ਜਾਵੇ ਤਾਂ, ਇੱਕ ਨਿਤਨੇਮ ਦੀ ਤਾਕਤ ਹਮੇਸ਼ਾ ਸਾਡੇ ਨਾਲ ਰਹਿੰਦੀ...
Read More
ਧੁਰ ਕੀ ਬਾਣੀ ਆਈ , ਤਿਨ ਸਗਲੀ ਚਿਤ ਮਿਟਾਈ
Read More
ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ, ਡੁਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ ਵਾਹਿਗੁਰੂ...
Read More