ਜਦ ਤੁਸੀ ਰੱਬ ਨਾਲ ਗੱਲਬਾਤ ਕਰਦੇ ੳ
ਆਪਣਾ ਦੁੱਖ ਸੁੱਖ ਪਰਮਾਤਮਾ ਨਾਲ ਸਾਂਝਾ ਕਰਦੇ ੳ
ਤਾ ਪ੍ਰਮਾਤਮਾ ਵੀ ਦੁੱਖ ਵਿਚ ਤੁਹਾਡੀ ਬਾਹ ਨਹੀ ਛੱਡ ਦੇ
ਸੁੱਖ ਵਿੱਚ ਵੀ ਹਮੇਸ਼ਾ ਅੰਗ ਸੰੰਗ ਸਹਾਈ ਹੁੰਦੇ ਨੇ ਜੀ
ਪ੍ਰਮਾਤਮਾ ਤੇ ਭਰੋਸਾ ਰੱਖੋ


Leave a Reply




"1" Comment
Leave Comment
  1. ਜਤਿੰਦਰ ਕੋਰ

    ਫਰੀਦਾ ਬੁਰੇ ਦਾ ਭਲਾ ਕਰ , ਗੁੱਸਾ ਮਨਿ ਨਾ ਹੰਢਾਇ

top