ਕੁਝ ਪੜਨਾ ਹੈ ਤਾਂ👉
ਗੁਰਬਾਣੀ ਪੜੋ..
ਕੁਝ ਕਰਨਾ ਹੈ ਤਾਂ
👉ਸੇਵਾ ਕਰੋ..
ਕੁਝ ਜਪਣਾ ਹੈ ਤਾਂ
👉 ਵਾਹਿਗੁਰੂ ਜਪੋ..
ਕੁਝ ਮੰਗਣਾ ਹੈ ਤਾਂ
👉ਸਰਬੱਤ ਦਾ ਭਲਾ ਮੰਗੋ…
ਸਤਿਨਾਮੁ ਵਾਹਿਗੁਰੂ ਜੀ..
ਕੁਝ ਹੋਰ ਸਿੱਖ ਸਟੇਟਸ :
ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ
Read More
ਅੰਤਮ ਸਮੇੰ ਕਿਸੇ ਦੀ ਜ਼ੁਬਾਨ ਉੱਤੇ "ਵਾਹਿਗੁਰੂ","ਵਾਹਿਗੁਰੂ" ਆਵੇ,ਤਾਂ ਸਮਝੋ ਜੀਵਨ ਸਫਲ ਹੋ ਗਿਆ।ਜੀਵਨ ਸਫਲ ਹੋਣ...
Read More
ਨੀਵੇਂ ਹੋ ਕੇ ਬੈਠਣਾ ਸਿੱਖ ਲਈਏ ਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿਠਾ ਦੇਣਾ ਹੈ
Read More
ਸਭ ਤੋ ਪਹਿਲਾ ਸਿਰਪਾਉ ( ਸਿਰੋਪਾ ) ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ...
Read More
ਸਾਧ ਕੈ ਸੰਗਿ ਨ ਕਬਹੂ ਧਾਵੈ ਸਾਧ ਕੈ ਸੰਗਿ ਸਦਾ ਸੁਖੁ ਪਾਵੈ ਸਾਧਸੰਗਿ ਬਸਤੁ ਅਗੋਚਰ...
Read More
ਧੰਨ ਜਿਗਰਾ ਕਲਗ਼ੀ ਵਾਲਿਆਂ ਧੰਨ ਤੇਰੀ ਕੁਰਬਾਨੀ , ਨਾ ਕੋਈ ਹੋਇਆ ਹੈ ਤੇ ਨਾ ਕੋਈ...
Read More