ਵਜ਼ੀਰ ਖ਼ਾਂ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਉਸ ਨੇ ਜ਼ਿਦ ਕਰ ਕੇ ਕੀ ਖੱਟਿਆ? ਹਾਲੇ ਵੀ ਵੇਲਾ ਹੈ ਉਹ ਇਸਲਾਮ ਧਾਰਨ ਕਰ ਲਵੇ ਤਾਂ ਜਾਨ ਬਖ਼ਸ਼ ਦਿੱਤੀ ਜਾਵੇਗੀ।
ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਤੂੰ ਜੋ ਕਰਨਾ ਹੈ ਕਰ ਲੈ। ਅਖ਼ੀਰ ਆਪਣੀ ਹਾਰ ਅਤੇ ਬੇਇਜ਼ਤੀ ਮਹਿਸੂਸ ਕਰਦਿਆਂ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕੋਹਲੂ ‘ਚ ਪੀੜ ਦਿੱਤੇ ਜਾਣ ਦਾ ਹੁਕਮ ਦੇ ਦਿੱਤਾ। ਇਸ ਤਰ੍ਹਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।
ਕੁਝ ਹੋਰ ਸਿੱਖ ਸਟੇਟਸ :
9 ਪੋਹ (23 ਦਸੰਬਰ) ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ...
Read More
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥...
Read More
ਵਜ਼ੀਰ ਖਾਂ ਦੀ ਬੇਗ਼ਮ ਜੈਨਬ ਨੇ ਛੋਟੇ ਸਾਹਿਬਜਾਦਿਆਂ ਦੀ ਸਜ਼ਾ ਏ ਮੌਤ ਦੇ ਹੁਕਮ ਦਾ...
Read More
ਮੈਂ ਨਿਮਾਣਾ ਹਾਂ ਤੇ ਮੈਨੂੰ ਨਿਮਾਣਾ ਹੀ ਰਹਿਣ ਦੇ, ਬੱਸ ਐਨੀ ਕਿਰਪਾ ਕਰੀ ਦਾਤਿਆ, ਮੈਨੂੰ...
Read More
ਜਹ ਮੁਸ਼ਕਲ ਹੋਵੈ ਅਤਿ ਭਾਰੀ || ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ||
Read More
ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ । ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ, ਸਿਰ ਝੁਕਿਆ...
Read More