ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਚ,
ਥੋੜੀ ਜਿਹੀ ਸਰਹੰਦ ਦੀ ਯਾਦ ਰੱਖਿਓ,
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ,
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ,
ਰੰਗਾਂ ਵਿੱਚ ਬੇਸ਼ਕ ਦੀ ਰਹਿਓ ਰੰਗੇ,
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ,
ਹਰ ਧਰਮ ਦੀ ਕਦਰ ਖੂਬ ਕਰਿਓ,
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ,,
ਕੁਝ ਹੋਰ ਸਿੱਖ ਸਟੇਟਸ :
ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ ਫੇਰ ਵੀ ਸਿਦਕ ਨਹੀ...
Read More
ਰਾਖਹੁ ਰਾਖਹੁ ਕਿਰਪਾ ਧਾਰਿ ।। ਤੇਰੀ ਸਰਣਿ ਤੇਰੈ ਦਰਵਾਰਿ ।।
Read More
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
Read More
ਧੰਨ ਧੰਨ ਬਾਬਾ ਅਜੀਤ ਸਿੰਘ ਜੀ , ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ...
Read More
ਦੁਨੀਆ ਤੇਰੇ ਬਾਰੇ ਕੀ ਸੋਚਦੀ ਹੈ ਇਸ ਦੀ ਚਿੰਤਾ ਨਾ ਕਰ ਪਰਮਾਤਮਾ ਤੇਰੇ ਬਾਰੇ ਕੀ...
Read More
ਤੇਰੇ ਬਿਨਾਂ ਕੋਈ ਨਾ ਸਹਾਰਾ ਬਾਬਾ ਨਾਨਕਾ, ਡੁਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ ਵਾਹਿਗੁਰੂ...
Read More