1. ਔਰਤ ਤੇ ਵਾਰ ਨਹੀਂ ਕਰਨਾ
2. ਬੱਚੇ ਤੇ ਵਾਰ ਨਹੀਂ ਕਰਨਾ
3. ਬਜ਼ੁਰਗ ਤੇ ਵਾਰ ਨਹੀਂ ਕਰਨਾ
4. ਸੁੱਤੇ ਪਏ ਤੇ ਵਾਰ ਨਹੀਂ ਕਰਨਾ
5. ਨਿਹੱਥੇ ਤੇ ਵਾਰ ਨਹੀਂ ਕਰਨਾ
6. ਪਿੱਠ ਤੇ ਵਾਰ ਨਹੀਂ ਕਰਨਾ
7. ਸ਼ਰਨ ਚ ਆਇਆ ਤੇ ਵਾਰ ਨਹੀਂ ਕਰਨਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਕੁਝ ਹੋਰ ਸਿੱਖ ਸਟੇਟਸ :
ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ… ਐਨਾ ਸੇਕ ਕਿਵੇਂ ਜਰ ਗਏ ਸੀ?? ਤੱਤੀ ਤਵੀ...
Read More
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉੁ...
Read More
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ।। ਤਾ ਕਉ ਬਿਘਨੁ ਨ ਕੋਊ ਲਾਗੈ ਜਾ...
Read More
14 ਦਸੰਬਰ ਵਾਲੇ ਦਿਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਰਬੱਤ ਸੰਗਤ...
Read More
ਘਰ ਬਾਹਰ ਤੇਰਾ ਬਰਭਾਸ਼ਾ ਤੂੰ ਜਨ ਕੇ ਹੈ ਸੰਗ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Read More
ਨਾਨਕ ਨੀਵਾਂ ਜੋ ਚਲੈ ਲਾਗੈ ਨਾ ਤਾਤੀ ਵਾਉ
Read More