ਬਾਬਾ ਨਾਨਕ
ਔਰਤ ਨੂੰ ਆਰਕਸ਼ਣ ਮਿਲਿਆ
ਸਭ ਪਾਸੇ ਖੁਸ਼ੀਆਂ ਵੰਡੀਆਂ ਜਾ ਰਹੀਆਂ ਨੇ
ਬਾਬਾ ਤੂੰ ਆਰਕਸ਼ਣ ਤਾਂ ਕੀ
ਔਰਤ ਨੂੰ ਅਸਮਾਨ ਤੇ ਬਿਠਾ ਦਿੱਤਾ
ਇਹ ਆਖ ਕੇ
ਸੋ ਕਿਉ ਮੰਦਾ ਆਖੀਐ
ਜਿਤੁ ਜੰਮਿਹ ਰਾਜਾਨ
ਬਾਬਾ ਇਹ ਗੱਲ ਗਵਾਰਾ ਨਹੀਂ ਹੋਵੇਗੀ
ਪੁੱਛਿਆ ਜਾਵੇ
ਆਰਕਸ਼ਣ ਕਿਨੂੰ ਮਿਲਣਾ ਚਾਹੀਦਾ ਹੈ?
ਕੁਝ ਹੋਰ ਸਿੱਖ ਸਟੇਟਸ :
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ ਕਿਰਪਾ ਨਾਨਕ ਆਪਿ ਲਏ ਲਾਈ ।।੩।।
Read More
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ ਪੁੱਤਾਂ...
Read More
ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਜੀਵਨ ਵਿੱਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼...
Read More
ਅੱਜ ਮਾਘ ਮਹੀਨੇ ਦੀ ਮੱਸਿਆ ਦਾ ਦਿਹਾੜਾ ਹੈ ਜੀ ਆਓ ਗੂਰੂ ਘਰ ਚੱਲੀਏ
Read More
16 ਜੁਲਾਈ 2024 ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਦੀਆਂ ਸਰਬੱਤ ਸੰਗਤਾਂ...
Read More
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 4 ਦਸੰਬਰ 2024 ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ...
Read More