ਮੇਰੇ ਬਾਜ਼ਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ।
ਤੂੰ ਲਾਜ਼ ਧਰਮ ਦੀ ਰੱਖ ਲਈ ਦੇ ਸਿਰਾ ਦੀ ਥੰਮੀ ।
ਤੇਰੀ ਅਮਰ ਕਹਾਣੀ ਪਾਤਿਸ਼ਾਹ ਹੈ ਬਹੁਤ ਹੀ ਲੰਮੀ ।
ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ ।
ਕੁਝ ਹੋਰ ਸਿੱਖ ਸਟੇਟਸ :
ਰਾਖਹੁ ਰਾਖਹੁ ਕਿਰਪਾ ਧਾਰਿ ।। ਤੇਰੀ ਸਰਣਿ ਤੇਰੈ ਦਰਵਾਰਿ ।।
Read More
ਜਹ ਮੁਸ਼ਕਲ ਹੋਵੈ ਅਤਿ ਭਾਰੀ || ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ||
Read More
42 ਸਾਲ ਦੀ ਉਮਰ ਵਿੱਚ 14 ਜੰਗਾਂ ਲੜਨ ਵਾਲੇ ਦਸ਼ਮੇਸ਼ ਪਿਤਾ ਜੀ ਨੇ ਆਪਣੀ ਹਰ...
Read More
ਵਾਹਿਗੁਰੂ ਜੀ ਦੇ ਦੇਣ ਤੇ ਜਾਂ ਨਾ ਦੇਣ ਤੇ ਸ਼ੱਕ ਨਾ ਕਰਿਆ ਕਰੋ ਕਿਉਂਕਿ ,...
Read More
ਸੀਤਲ ਸੁਭਾਅ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ...
Read More
ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿਨ ਕੋਟਿ...
Read More