ਸੰਤਾਂ ਨੇ ਸਕੂਲ ਦੀ ਪੜ੍ਹਾਈ ਤਾਂ ਚਾਹੇ ਪ੍ਰਾਇਮਰੀ ਤੱਕ ਹੀ ਕੀਤੀ (ਛੇ ਕਲਾਸਾਂ ਪੂਰੀਆਂ ਨਹੀਂ ਪੜ੍ਹੇ ) .
ਪਰ ਉਨ੍ਹਾਂ ਦੀ ਯਾਦ ਸ਼ਕਤੀ ਬੜੇ ਕਮਾਲ ਦੀ ਸੀ। ਉਨ੍ਹਾਂ ਦੱਖਣੀ ਓਅੰਕਾਰ ਬਾਣੀ ਇੱਕ ਦਿਨ ਵਿੱਚ ਕੰਠ (ਜੁਬਾਨੀ ਯਾਦ) ਕਰਲੀ।
ਸੁਖਮਨੀ ਸਾਹਿਬ 13 ਦਿਨਾਂ ਚ , ਸਿੱਧ ਗੋਸ਼ਟ ਵੀ ਇੱਕੋ ਦਿਨ ਚ ਤੇ ਸ੍ਰੀ ਆਸਾ ਦੀ ਵਾਰ ਤਾਂ ਅੱਠਾਂ ਘੰਟਿਆਂ ਵਿਚ ਜ਼ੁਬਾਨੀ ਯਾਦ ਕਰ ਲਈਆਂ ਸੀ।
ਇਹ ਸਾਰੀ ਬਾਣੀ ਜੋੜੀਏ ਤਾਂ ਗੁਰੂ ਸਰੂਪ ਦੇ 65 ਅੰਗਾਂ ਤੋਂ ਵੱਧ ਬਣਦੀ ਹੈ।
ਜੋ ਮਨੋਵਿਗਿਆਨ ਬਾਰੇ ਜਾਣਦੇ ਨੇ ਉਹਨਾਂ ਲਈ ਇਹ ਗੱਲ ਮੰਨਣੀ ਔਖੀ ਨਹੀਂ ਪਰ ਬਾਕੀਆਂ ਲਈ ਮੰਨਣਾ ਥੋੜ੍ਹਾ ਔਖਾ ਹੈ।
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ
ਕੁਝ ਹੋਰ ਸਿੱਖ ਸਟੇਟਸ :
ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਮਾਲਕਾਂ ਸਭ ਤੇ ਮਿਹਰ ਕਰੋ ਜੀ
Read More
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
Read More
ਗੁਰੂ ਰਾਮਦਾਸ ਦੇ ਘਰ ਵਿੱਚ ਨਿਵ ਕੇ ਆਉਣ ਵਾਲੇ ਤਾਂ ਲੋਕ ਅਤੇ ਪਰਲੋਕ ਦੇ ਸੁੱਖ...
Read More
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥🙏
Read More
ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀਂ ਪਏ ਛਾਲੇ ਜੀ ਪਿਆ ਦਾਤਾਰ ਸੁੱਤਾ ਅੱਜ ਡੁੱਬਦਾ ਪੰਥ...
Read More
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More