ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਕੁਝ ਹੋਰ ਸਿੱਖ ਸਟੇਟਸ :
ਸੁਖ ਤੇਰਾ ਦਿਤਾ ਲਈਐ 🙏😊🙏😊 ਧਨ ਧਨ ਗੁਰੂ ਨਾਨਕ ਦੇਵ ਜੀ 🙏😊
Read More
ਧੰਨ ਹੈ ਕਲਗੀਧਰ ਪਾਤਸ਼ਾਹ ਧੰਨ ਗੁਰੂ ਸਾਹਿਬ ਦਾ ਪਰਿਵਾਰ ਧੰਨ ਗੁਰੂ ਦੇ ਸਿੰਘ ਪਿਆਰੇ ਧੰਨ...
Read More
ਹਵਾਵਾਂ ਮੌਸਮ ਦਾ ਰੁੱਖ ਬਦਲ ਸਕਦੀਆਂ ਨੇ ਤੇ ਅਰਦਾਸਾਂ ਮੁਸੀਬਤਾਂ ਦਾ
Read More
ਦਿਨ ਮੂਡ ਤੋ ਆ ਗਏ ਪੋਹ ਦੇ ਸਰਸਾ ਕਂਡੇ ਵਿਛੜ ਜਾਣਾ ਪਰਵਾਰ ਹੈ। ਵਡਿਆਂ ਕਰ...
Read More
ਸਵੇਰ ਦਾ ਵੇਲਾ ਹੈ , ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ।...
Read More
ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥...
Read More