ਵਿਸਾਖੀ ਦਿਹਾੜਾ
ਹੋਇਆ ਭਾਰੀ ਇੱਕਠ ਸੰਗਤ ਦਾ
ਆਨੰਦਪੁਰ ਸਾਹਿਬ ਜਦ
ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ
ਸੀਸ ਦੀ ਰੱਖੀ ਸੰਗਤ ਵਿੱਚ ਤਦ
ਸੁਣ ਸਭ ਹੈਰਾਨ ਹੋਏ
ਡਰ ਚਿਹਰਿਆਂ ਤੇ ਆ ਘਿਰੇ
ਬਾਹਰੀ ਦਿਖਾਵੇ ਨਾ ਭਾਵਣ ਗੁਰੂ ਨੂੰ
ਚਿੰਤਾ ਵਿੱਚ ਸਭਦਾ ਮਨ ਡੋਲਿਆ ਫਿਰੇ
ਸੱਚੀ ਪ੍ਰੇਮ ਭਗਤੀ ਵਾਲੇ ਪੰਜ ਗੁਰੂ ਦੇ
ਪਿਆਰੇ ਉੱਠ ਖੜੇ ਹੋਏ
ਗੁਰੂ ਸਾਹਿਬ ਜੀ ਦੀ ਮੰਗ ਪੂਰੀ ਕਰਨ
ਲਈ ਗੁਰੂ ਜੀ ਕੋਲ ਗਏ
ਵੇਖ ਜਿਗਰਾ ਮੇਰੇ ਬਾਜਾਂ ਵਾਲੇ ਸਾਹਿਬ ਨੇ
ਅੰਮਿ੍ਰਤ ਦਾਤ ਬਖ਼ਸ਼ ਕੇ ਸਿੱਖ ਸਜਾਏ
ਦਿਨ ਵਿਸਾਖੀ ਵਾਲੇ ਖਾਲਸਾ ਪੰਥ ਸਾਜ ਕੇ
ਗੁਰ ਚਰਨੀ ਲਾਏ।
ਸੰਦੀਪ ਕੌਰ ਚੀਮਾ✍️
ਕੁਝ ਹੋਰ ਸਿੱਖ ਸਟੇਟਸ :
ਸਤਿ ਸ੍ਰੀ ਅਕਾਲ ਜੀ 🙏🙏 ਆਕਾਲ ਪੁਰਖ ਜੀ ਸਭ ਨੂੰ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ...
Read More
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
Read More
ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ...
Read More
ਜੇ ਚੱਲੇ ਹੋ ਸਰਹਿੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜਾਰਿਓ
Read More
ਵੇਖ ਚੜਤ ਤੇਰੀ ਕਲਗੀ ਵਾਲਿਆ ਵੇ ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ ਸੀਨੇ ਮੱਚਦੇ ਭੈੜੀ...
Read More