ਦੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਸੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਕਿੰਨਾ ਕੂ ਹਾ ਮੈਂ ਖੁਸ਼ਕਿਸਮਤ ਇਹ ਮੈ ਹੀ ਜਾਣਦਾ ਹਾ,
ਕਿਉਂਕਿ ਮੇਰਾ ਵਾਹਿਗੁਰੂ ਹਰ ਵੇਲੇ ਹੁੰਦਾ ਮੇਰੇ ਨਾਲ !
ਕੁਝ ਹੋਰ ਸਿੱਖ ਸਟੇਟਸ :
ਤੂੰ ਹੀ ਦੁਖੜੇ ਦੂਰ ਭਜਾਉਣੇ ਤੂੰ ਹੀ ਸੁੱਖ ਸਾਡੀ ਝੋਲੀ ਪਾਉਣੇ
Read More
ਛੋਟੇ ਹੁੰਦੇ ਹੀ ਅਨਾਥ ਹੋ ਗਏ ਰਿਸ਼ਤੇਦਾਰ ਛੱਡ ਗਏ ਨਾਨੀ ਨੇ ਪਾਲਿਆ ਅੱਜ ਲੱਖਾ ਸੰਗਤਾਂ...
Read More
29 ਮੱਘਰ , 14 ਦਸੰਬਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ...
Read More
ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਚ, ਥੋੜੀ ਜਿਹੀ ਸਰਹੰਦ ਦੀ ਯਾਦ ਰੱਖਿਓ, ਛੋਟੇ ਲਾਲ...
Read More
ਖਾਲਸਾ ਮੇਰੋ ਰੂਪ ਹੈ ਖਾਸ ।। ਖਾਲਸੇ ਮਹਿ ਹੌ ਕਰੌ ਨਿਵਾਸ ।।
Read More
ੴ ਤੇਰਾ ਕੀਆ ਮੀਠਾ ਲਾਗੈ ੴ ੴ ਹਰਿ ਨਾਮੁ ਪਦਾਰਥ ਨਾਨਕ ਮਾਂਗੈ ੴ
Read More