ਮੇਰਾ ਬੈਦੁ ਗੁਰੂ ਗੋਵਿੰਦਾ ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ
ਕਾਟੈ ਜਮ ਕੀ ਫੰਧਾ ॥
ਜਨਮ ਜਨਮ ਕੇ ਦੂਖ ਨਿਵਾਰੈ
ਸੂਕਾ ਮਨੁ ਸਾਧਾਰੈ ॥
ਦਰਸਨੁ ਭੇਟਤ ਹੋਤ ਨਿਹਾਲਾ
ਹਰਿ ਕਾ ਨਾਮੁ ਬੀਚਾਰੈ ॥
ਮੇਰਾ ਗੁਰੂ ਹੀ ਮੇਰਾ ਵੈਦ ਹੈ |
ਕੁਝ ਹੋਰ ਸਿੱਖ ਸਟੇਟਸ :
ਕਿਆ ਖੂਬ ਥੇ ਵੋਹ । ਜੋ ਹਮੇ ਅਪਣੀ ਪਹਿਚਾਣ ਦੇ ਗਏ । ਹਮਾਰੀ ਪਹਿਚਾਣ ਕੇ...
Read More
ਦੁਨੀਆਂ ਤੋਂ ਰੱਖੀਏ ਲੱਖ ਪਰਦੇ ਪਰ ਤੇਰੇ ਤੋਂ ਕੁੱਝ ਨੀਂ ਲੁਕਦਾ ਇੱਕ ਤੇਰੇ ਹੀ ਦਰ...
Read More
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ...
Read More
ਸਤਿਗੁਰ ਬੰਦੀ ਛੋੜ ਹੈ, ਜੀਵਣ ਮੁਕਤਿ ਕਰੈ ਉਡੀਣਾ ।। "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ "...
Read More
ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ । ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ, ਸਿਰ ਝੁਕਿਆ...
Read More
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More