84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ
ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ
ਕਾਲੇ ਅੰਗਰੇਜਾਂ ਹੱਥੋਂ ਇਕ ਵਾਰ ਫਿਰ
ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ
ਪਰ ਮਿਟ ਗਏ ਮਿਟਾਉਣ ਵਾਲੇ
ਸਾਡੇ ਅਮਰ ਲਫਜ਼ਾਂ ਵਿੱਚ ਲਿਖੇ ਨਸੀਬਾਂ ਨੂੰ
ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵਲੋਂ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਧੰਨਵਾਦ ਸਹਿਤ
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ 🙏
ਕੁਝ ਹੋਰ ਸਿੱਖ ਸਟੇਟਸ :
ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ ਭੁੱਖੇ ਸਾਧੂਆਂ ਨੂੰ ਜਿਹਨੇ ਲੰਗਰ ਛਕਾਇਆ ਸੀ ਮਲਿਕ ਭਾਗੋ...
Read More
ਇਹ ਸਾਡੀ ਹੋਂਦ ਦੀ ਲੜਾਈ ਹੈ ਸਾਨੂੰ ਗੱਲ ਤੂੰ ਇਹ ਸਮਝਾ ਗਿਆ! ਆਪਣੀ ਚਿੱਖਾ ਤੂੰ...
Read More
ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥* *ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥* *ਗੁਰੂ...
Read More
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
Read More
ਤੂੰ ਉਸ ਦਾ ਜਿਕਰ ਕਰ, ਫਿਕਰ ਕਰੂ ਉਹ ਆਪੇ
Read More
ਸਾਡੀ ਰੂਹ ਰਿਹਾ ਛਿੱਲਦਾ ਅਤੀਤ ਲਿਖਦੇ ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ! ਬੰਦ...
Read More