ਇਤਿਹਾਸ – ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ
ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ ਇਹ ਧਰਤੀ...



ਹਥਿਆਰ ਕਿੰਨੇ ਆ ??
ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲ‍ਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅ‍ਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ...

ਇਤਿਹਾਸ – ਗੁਰਦੁਆਰਾ ਕਬੂਤਰ ਸਾਹਿਬ
ਗੁਰਦੁਆਰਾ ਕਬੂਤਰ ਸਾਹਿਬ ਰਾਜਸਥਾਨ ਦੇ ਨੋਹਰ ਸ਼ਹਿਰ ਵਿੱਚ ਸਥਿਤ ਹੈ ,ਇਥੋਂ ਦੇ ਲੋਕਾਂ ਮੁਤਾਬਿਕ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਮੁਤਾਬਿਕ ਇਥੋਂ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ , ਨਵੰਬਰ 1706...

ਇਤਿਹਾਸ – ਗੁਰੂਦੁਆਰਾ ਹੀਰਾ ਘਾਟ ਸਾਹਿਬ ਜੀ – ਨੰਦੇੜ
ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਡੇਰਾ ਲਾਇਆ। ਉਹਨਾਂ ਦੇ ਨਾਲ ਬਹਾਦਰ ਸ਼ਾਹ...



ਸਾਖੀ – ਪੁੱਤਰ ਦੀ ਦਾਤ ਆਸਾਮ ਦੇ ਰਾਜੇ ਨੂੰ
ਸਾਖੀ ਸਿੱਖ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ* – ਪੁੱਤਰ ਦੀ ਦਾਤ ਆਸਾਮ ਦੇ ਰਾਜੇ ਨੂੰ ਆਸਾਮ ਦਾ ਰਾਜਾ ਤੇ ਰਾਣੀ ਦੋਵੇਂ ਗੁਰੂ ਜੀ ਦੇ ਸ਼ਰਧਾਲੂ ਸਿੱਖ ਬਣੇ। ਉਨ੍ਹਾਂ...

ਸਾਖੀ – ਭਾਈ ਉਦੋ ਤੇ ਭਾਈ ਚੀਮਾ ਨੇ ਜੇਲ੍ਹ ਵਿਚੋਂ ਨੱਸ ਜਾਣਾ
ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਤੋਂ ਭਾਈ ਉਦੋ ਤੇ ਭਾਈ ਚੀਮਾ ਬੜੇ ਜੋਸ਼ ਵਿਚ ਆਏ। ਉਨ੍ਹਾਂ ਨੇ ਗੁਰੂ ਜੀ ਅੱਗੇ ਬੇਨਤੀ...

ਮੌਲਵੀ ਕੁਤੁਬਦੀਨ ਨੂੰ ਸਿੱਖਿਆ
ਸਿੱਖਿਆ ਖ਼ਤਮ ਕਰ ਨਾਨਕ ਜੀ ਘਰ ਉੱਤੇ ਜਾਂ ਸਾਧੁ–ਸੰਤਾਂ ਦੇ ਕੋਲ ਘੁੱਮਣ ਲੱਗੇ। ਦਾਨੀ ਸੁਭਾਅ ਦੇ ਕਾਰਣ ਘਰ ਵਲੋਂ ਲਿਆਈ ਵਸਤੁਵਾਂ ਜ਼ਰੂਰਤ ਮੰਦ ਲੋਕਾਂ ਨੂੰ ਦੇ ਦਿੰਦੇ ਜਿਸ ਵਲੋਂ ਪਿਤਾ...



ਲਾਲ ਚਬੂਤਰਾ ਜਾ ਰੈਡ ਟਾਵਰ ਦਾ ਇਤਿਹਾਸ
ਲਾਲ ਚਬੂਤਰਾ ਜਾ ਰੈਡ ਟਾਵਰ , ਇਸ ਇਤਿਹਾਸ ਬਾਰੇ ਬਹੁਤ ਹੀ ਵਿਰਲੇ ਸੱਜਣਾਂ ਨੂੰ ਹੀ ਪਤਾ ਹੋਵੇਗਾ । ਕਿਸ ਤਰ੍ਹਾਂ ਘੰਟਾ ਘਰ ਹੋਂਦ ਵਿੱਚ ਆਇਆ ਕੀ ਅੰਗਰੇਜਾਂ ਦੀ ਚਾਲ ਸੀ...

ਇਤਿਹਾਸ – ਗੁਰਦੁਆਰਾ ਲਾਲ ਖੂਹੀ ਪਾਕਿਸਤਾਨ
ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ...

ਭਾਈ ਮਨੀ ਸਿੰਘ’ ਜੀ ਦੀ ਲਾਸਾਨੀ ਸ਼ਾਹਦਤ ਨੂੰ ਕੋਟਿ ਕੋਟਿ ਪ੍ਰਣਾਮ
ਇਕ ਸੂਫੀ ਨਖਾਸ ਚੌਕ ਕੋਲੋਂ ਲੰਘ ਰਿਹਾ ਸੀ ਤੇ ਭੀੜ ਦੇਖ ਕੇ ਏਧਰ ਆਇਆ। “ਕੀ ਹੋ ਰਿਹਾ ਹੈ ਏਥੇ?”, ਉਸ ਨੇ ਭੀੜ ਵਿਚ ਪਿਛਾਂਹ ਖਲੋਤੇ ਇਕ ਮੁਸਲਮਾਨ ਲਾਹੌਰੀ ਨੂੰ ਪੁੱਛਿਆ।...



ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਵੰਬਰ ਚ ਕਿਉਂ ਮਨਾਇਆ ਜਾਂਦਾ ?
ਆਪਾਂ ਛੋਟੇ ਹੁੰਦਿਆਂ ਸਭ ਨੇ ਸਕੂਲ ਚ ਪੜ੍ਹਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਵਿੱਚ ਰਾਏ ਭੋਇ ਦੀ ਤਲਵੰਡੀ ਹੋਇਆ ਸੀ , ਪਰ...

ਸ਼੍ਰੀ ਗੁਰੂ ਰਾਮਦਾਸ ਜੀ ਦੀ ਜੀਵਨੀ
ਗੁਰ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ ਦੇ ਪੰਜਵੇ...

ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਕਰੋ – ਜਾਣੋ ਕਿਉਂ ?
ਜਰੂਰ ਸਾਰੇ ਧਿਆਨ ਦਿਉ ਜੀ ਪੰਛੀਆਂ ਵਾਸਤੇ ਜਰੂਰ ਪਾਣੀ ਦਾ ਪ੍ਰਬੰਧ ਕਰਿਆ ਕਰੋ ਜੀ , ਬੇਨਤੀ ਕਰਤਾ ਜੋਰਾਵਰ ਸਿੰਘ ਤਰਸਿੱਕਾ । ਮੇਰੇ ਪਿੰਡ ਤੋ ਥੋੜੀ ਦੂਰ ਤੇ ਪਿੰਡ ਕਾਲੇਕੇ ਹੈ...



ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ
ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ...

ਇਤਿਹਾਸ – ਗੁਰਦੁਆਰਾ ਸੰਨ੍ਹ ਸਾਹਿਬ ਜੀ , ਪਿੰਡ ਬਾਸਰਕੇ ਗਿੱਲਾਂ
ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ...

ਸਾਖੀ ਬਾਬਾ ਅਟੱਲ ਰਾਇ ਜੀ
ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ...




  ‹ Prev Page Next Page ›