ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏
ਕੁਝ ਹੋਰ ਸਿੱਖ ਸਟੇਟਸ :
ਉਸ ਦਾਤੇ ਘਰ ਸਭ ਕੁਝ ਮਿਲਦਾ ਰੱਖ ਸਬਰ ਸੰਤੋਖ ਤੇ ਆਸਾਂ ਉਸ ਮਾਲਕ ਤੋਂ ਮੰਗਣਾ...
Read More
ਮਜਲੂਮਾਂ, ਬੇਦੋਸਿਆਂ ਤੇ ਜੋ ਜ਼ੁਲਮ ਕਮਾਉਂਦੇ ਰੱਬ ਦੇ ਦਰਵਾਜੇ ਤੋਂ ਦੁਰਕਾਰੇ ਜਾਂਦੇ ਨੇ, ਜ਼ਾਲਮ ਨੇ...
Read More
ਖਾਲਸਾ ≈≈≈≈≈≈≈≈≈≈≈≈≈≈≈≈≈≈≈ ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ ਬੀਆ ਬਾਨ ਜੰਗਲਾਂ ਚ...
Read More
ਵਿਸਾਖੀ-੧੬੯੯ ਸਬਰ ਤੇ ਸ਼ੁਕਰ ਦੀ ਦੇਗ ਵਰਤੀ ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ ਦਇਆ ਦੇ...
Read More
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਮੇਹਰ ਭਰਿਆ...
Read More
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ...
Read More