ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆ ਸੀ ਲਗਦੀ ਫੀਸ ਕੋਈ ਨਾ
ਸੋਭਾ ਸੁਣ ਕੇ ਦਾਖਲ ਮੈਂ ਆਣ ਹੋਇਆ
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ
ਐਸੀ ਜੱਗ ਤੇ ਕਾਇਮ ਮਿਸਾਲ ਕੀਤੀ
ਜੀਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ
ਝਾਤੀ ਮਾਰੀ ਮੈਂ ਜਦੋਂ ਜਮਾਤ ਅੰਦਰ
ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ
 
		
			
		
	 
	
	
	ਕੁਝ ਹੋਰ ਸਿੱਖ ਸਟੇਟਸ :	
	
	ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ 'ਤੇ ਮਿਹਰਬਾਨ ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ...
 Read More 
	
	
	ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ? ਕੀ ਸੱਟਾਂ ਦੇ ਰੰਗ...
 Read More 
	
	
	ਭੁੱਖੇ ਭਾਣੇ ਜੋ ਸਿਰਫ 40 ਸਿੱਖਾਂ ਨਾਲ 10 ਲੱਖ ਦੀ ਫੌਜ ਨੂੰ ਹਰਾ ਗਿਆ ਸੋਚੋ...
 Read More 
	
	
	ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥
 Read More 
	
	
	ਦਸੰਬਰ 15 , ੩੦ ਮੱਘਰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਹਾੜੇ ਦੀਆਂ...
 Read More 
	
	
	ਸਲਤਨਤ ਨੂੰ ਹਿਲਾ ਕੇ ਰੱਖਤਾ , ਸਾਹਿਬਜ਼ਾਦਿਆਂ ਦੇ ਜੋੜੇ ਨੇ । ਬਾਬਾ ਜੀ ਕੀ ਸਿਫ਼ਤ...
 Read More