ਚਾਰ ਪੁੱਤ ਵਾਰੇ
ਪੰਜਵੀਂ ਮਾਂ ਵਾਰੀ
ਛੇਹਾ ਬਾਪ ਵਾਰਿਆ
ਸੱਤਵਾਂ ਆਪ ਵਾਰਿਆ
ਸੱਤ ਵਾਰ ਕੇ ਕਹਿੰਣਾ
ਭਾਣਾ ਮੀਠਾ ਲਾਗੇ ਤੇਰਾ
ਸਰਬੰਸਦਾਨੀਆ ਵੇ ਦੇਣਾ
ਕੋਣ ਦੇਓੁਗਾ ਤੇਰਾ
ਦੇਣਾ ਕੋਣ ਦੇਓੁਗਾ ਤੇਰਾ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਕੁਝ ਹੋਰ ਸਿੱਖ ਸਟੇਟਸ :
ਸਰਬੱਤ ਸੰਗਤ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਸਾਹਿਬ ਜੀ ਤੰਦਰੁਸਤੀ,...
Read More
ਐਵੇਂ ਮੰਦਰਾਂ ਮਸੀਤਾਂ ਚ ਲੱਭੀ ਜਾਂਦੇਓ ਰੱਬ ਤਾਂ ਉੱਥੇ ਵੀ ਸੀ ਜਿੱਥੇ ਗੁਨਾਹ ਕੀਤੇ ਨੇ
Read More
ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋਜੇ. ਇਨੀ ਕੁ ਮਿਹਰ ਕਰ ਮੇਰੇ...
Read More
ਵਾਹਿਗੁਰੂ ਜੀ ਦੇ ਦੇਣ ਤੇ ਜਾਂ ਨਾ ਦੇਣ ਤੇ ਸ਼ੱਕ ਨਾ ਕਰਿਆ ਕਰੋ ਕਿਉਂਕਿ ,...
Read More
ਵੱਖ ਵੱਖ ਥਾਂਵਾ ਤੇ ਗੁਰੂ ਨਾਨਕ ਜੀ ਦੇ ਵੱਖ ਵੱਖ ਨਾਮ ਭਾਰਤ – ਗੁਰੂ ਨਾਨਕ...
Read More
ਜਿੰਨਾ ਹੱਥਾ ਨਾਲ ਪਾਲੇ, ਉੰਨਾ ਨਾਲ ਹੀ ਤੋਰੇ ਐ, ਮਾਂ ਗੁਜਰੀ ਤੇ ਇਹ ਦਿਨ, ਕਿੰਨੇ...
Read More